Zulfaan Lyrics – Nirvair Pannu
Zulfaan Lyrics from Esntls 11 Album: This latest Punjabi song sung by Nirvair Pannu with music given by Deol Harman. While Zulfaan song lyrics are written by Deol Harman. The music video released by Juke DockSong Name : | Zulfaan |
Album / Movie : | Esntls 11 |
Singer : | Nirvair Pannu |
Music Label : | Juke Dock |
Cast : | Nirvair Pannu |
Zulfaan | Zulfaan Lyrics – Nirvair Pannu |
Loki jihnu til kehnde ne
Thoddi utte daag kude
Ik taan mehanga makhmal aithe
Duji teri aawaaz kude
Loki jihnu til kehnde ne
Thoddi utte daag kude
Ik taan mehanga makhmal aithe
Duji teri aawaaz kud
Tere naal mulayam te
sab naal kora ho gya ni
Zulfan chhaave reh reh
Zulfan chhaave reh reh
Gabru gora ho gya ni
Zulfan chhaave reh reh
Zulfan chhaave reh reh
Gabru gora ho gya ni
Zulfan chhaave reh reh
Husn tere nu vekh ke addiye
Agg lag jandi tilan te
Madak Madak ke jad turdi ae
Pauni gith diyan heelan te
Husn tere nu vekh ke addiye
Agg lag jandi tilan te
Madak madak ke jad turdi ae
Pauni gith diyan heelan te
Daliyan warga bhur ke
Bhora bhora ho gaya ni
Zulfaan chhaave reh reh
Zulfaan chhaave reh reh
Gabru gora ho gaya ni
Zulfaan chhaave reh reh
Zulfaan chhaave reh reh
Gabru gora ho gaya ni
Zulfaan chhaave reh reh
Shonk naal chunni de badle
Kite layi phulkaari da
Todd koi ni nivi paa ke
Sajeyo bukkal maari da
Shonk naal chunni de badle
Kite layi phulkaari da
Todd koi ni nivi paa ke
Sajeyo bukkal maari da
Duniya kehndi gifty
Akkad khora ho gaya ni
Zulfaan chhaave reh reh
Zulfaan chhaavein reh reh
Gabru gora ho gaya ni
Zulfaan chhaave reh reh
Zulfaan chhaave reh reh
Gabru gora ho gaya ni
Zulfaan chhaave reh reh
ਲੋਕੀ ਜਿਹਨੂੰ ਤਿਲ ਕੇਹਂਦੇ ਨੇ
ਠੋੜਦੀ ਉੱਤੇ ਦਾਗ ਕੁੜੇ
ਇਕ ਤਾਂ ਮੇਹੰਗਾ ਮਖਮਲ ਐਥੇ
ਦੂਜੀ ਤੇਰੀ ਆਵਾਜ਼ ਕੁੜੇ
ਲੋਕੀ ਜਿਹਨੂੰ ਤਿਲ ਕੇਹਂਦੇ ਨੇ
ਠੋੜਦੀ ਉੱਤੇ ਦਾਗ ਕੁੜੇ
ਇਕ ਤਾਂ ਮੇਹੰਗਾ ਮਖਮਲ ਐਥੇ
ਦੂਜੀ ਤੇਰੀ ਆਵਾਜ਼ ਕੁੜੇ
ਤੇਰੇ ਨਾਲ ਮੁਲਾਯਮ ਤੇ
ਸਬ ਨਾਲ ਕੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਹੁਸਨ ਤੇਰੇ ਨੂੰ ਵੇਖਕੇ ਅੱਡੀਏ
ਅੱਗ ਲੱਗ ਜਾਂਦੀ ਤਿਲਾਂ ਤੇ
ਮਦਕ ਮਦਕ ਕੇ ਜਦ ਤੁਰਦੀ ਐ
ਪੌਨੀ ਗਿੱਠ ਦੀਆਂ ਹੀਲਾਂ ਤੇ
ਹੁਸਨ ਤੇਰੇ ਨੂੰ ਵੇਖਕੇ ਅੱਡੀਏ
ਅੱਗ ਲੱਗ ਜਾਂਦੀ ਤਿਲਾਂ ਤੇ
ਮਦਕ ਮਦਕ ਕੇ ਜਦ ਤੁਰਦੀ ਐ
ਪੌਨੀ ਗਿੱਠ ਦੀਆਂ ਹੀਲਾਂ ਤੇ
ਡਾਲੀਆਂ ਵਰਗਾ ਭੁਰ ਕੇ
ਭੋਰਾ ਭੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਸ਼ੋਂਕ ਨਾਲ ਚੁੰਨੀ ਦੇ ਬਦਲੇ
ਕੀਤੇ ਲਈ ਫੁਲਕਾਰੀ ਦਾ
ਤੋੜਦਾ ਕੋਈ ਨੀ ਨਿਵਿ ਪਾ ਕੇ
ਸਜਿਯੋ ਬੁੱਕਲ ਮਾਰੀ ਦਾ
ਸ਼ੋਂਕ ਨਾਲ ਚੁੰਨੀ ਦੇ ਬਦਲੇ
ਕੀਤੇ ਲਈ ਫੁਲਕਾਰੀ ਦਾ
ਤੋੜਦਾ ਕੋਈ ਨੀ ਨਿਵਿ ਪਾ ਕੇ
ਸਜਿਯੋ ਬੁੱਕਲ ਮਾਰੀ ਦਾ
ਦੁਨੀਆਂ ਕੇਹਂਦੀ gifty
ਅੱਕੜ ਖੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਜ਼ੁਲਫ਼ਾਂ ਛਾਵੇਂ ਰੇਹ ਰੇਹ
ਗਬਰੂ ਗੋਰਾ ਹੋ ਗਯਾ ਨੀ
ਜ਼ੁਲਫ਼ਾਂ ਛਾਵੇਂ ਰੇਹ ਰੇਹ